CEP -ਅਸਾਈਨਮੈਂਟ-5
ਹੇਠ ਲਿਖਿਆਂ ਸੰਬੰਧੀ ਚਿੱਤਰ (ਡਾਇਆਗ੍ਰਾਮ) ਬਣਾਓ :-
1. ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ (5)
2. ਭਾਰਤੀ ਪੰਜਾਬ ਵਿੱਚ ਬੋਲੀਆਂ ਜਾਣ ਵਾਲੀਆਂ ਉਪ ਬੋਲੀਆਂ। (5)
3. ਪੰਜਾਬੀ ਭਾਸ਼ਾ ਨਿਕਾਸ ਤੇ ਵਿਕਾਸ। (5)
4. ਕੋਈ 5 ਟਕਸਾਲੀ ਦੇ ਸ਼ਬਦ ਚੁਣੋ ਅਤੇ ਚਿਤਰ (ਡਾਇਆ ਗਰਾਮ) ਰਾਹੀਂ ਉਹਨਾਂ ਦੇ ਮਾਝੀ, ਮਲਵਈ, ਅਤੇ ਪੁਆਧੀ ਰੂਪ ਲਿਖੋ। (5)
5. ਗੁਰਮੁਖੀ ਵਰਨਮਾਲਾ ਅਤੇ ਗੁਰਮੁਖੀ ਲਗਾ ਮਾਤਰਾ ਨੂੰ ਤਰਤੀਬ ਵਿੱਚ ਲਿਖੋ। (5)

0 Comments