ਸਤਿ ਸ੍ਰੀ ਅਕਾਲ !
ਪਿਆਰੇ ਪਾਠਕੋ ! ਤੁਹਾਡਾ ਸਵਾਗਤ ਹੈ। ਇਹ ਬਲੌਗ ਤੁਹਾਡੇ ਪੜ੍ਹਨ ਲਈ ਬਹੁਤ ਉਪਯੋਗੀ ਹੋਵੇਗਾ ਕਿਉਂਕਿ ਤੁਸੀਂ ਭਾਸ਼ਾ, ਸਾਹਿਤ, ਸੱਭਿਆਚਾਰ, ਕਰੀਅਰ ਗਾਈਡੈਂਸ, ਸਟੱਡੀ ਮਟੀਰੀਅਲ, ਜੀ.ਕੇ. ਅਤੇ ਹੋਰ ਬਹੁਤ ਕੁੱਝ ਪੜ੍ਹ ਸਕੋਂਗੇ।
ਮੈਨੂੰ ਦੱਸਦਿਆਂ ਅਪਾਰ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਪੜ੍ਹਨ ਲਈ; ਤੁਸੀਂ ਇਕ ਕਲਿੱਕ ਕਰਦਿਆਂ ਹੀ; ਇਸ ਬਲੌਗ ਨਾਲ ਰਾਬਤਾ ਕਰ ਸਕਦੇ ਹੋ। ਹਰ ਰੋਜ਼ ਨਵੇਂ ਅਪਡੇਟ ਕੀਤੇ ਜਾ ਰਹੇ ਹਨ। ਤੁਸੀਂ ਆਪਣਾ ਸੰਜੀਦਾ ਕੁਮੈਂਟ ਵੀ ਕਰ ਸਕਦੇ ਹੋ।
ਆਖ਼ਰ ! ਇਸ ਬਲੌਗ ਨੂੰ 'ਜਸਵੀਰ ਸਿੰਘ ਸ਼ਾਇਰ' ਵਲੋਂ ਚਲਾਇਆ ਜਾ ਰਿਹਾ ਹੈ। ਇਸ ਬਲੌਗ ਵਿਚ ਹੋਈ ਪ੍ਰਕਾਸ਼ਨਾ ਦੇ ਸਾਰੇ ਹੱਕ ਲੇਖਕ ਦੇ ਰਾਖਵੇਂ ਹਨ। ਇਹ ਸਾਰੀਆਂ ਰਚਨਾਵਾਂ ਵੱਖ ਵੱਖ ਸਮੇਂ ਕਿਤਾਬਾਂ, ਰਸਾਲਿਆਂ ਤੇ ਅਖ਼ਬਾਰਾਂ ਆਦਿ ਵਿੱਚ ਲੇਖਕ ਦੇ ਨਾਮ ਹੇਠ ਪਹਿਲਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਨਵੇਂ ਪਾਠਕੋ ! ਤੁਸੀਂ ਇਸ ਬਲੌਗ / ਸਾਈਟ ਦੇ ਅਪਡੇਟ ਜਾਨਣ ਲਈ ਫੌਲੋ ਅਤੇ ਸਬਸਕਰਾਈਬ ਜ਼ਰੂਰ ਕਰੋ। ਧੰਨਵਾਦ ਸਹਿਤ - ਜਸਵੀਰ ਸਿੰਘ ਸ਼ਾਇਰ

0 Comments