Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸ਼੍ਰੇਣੀ ਗਿਆਰਵੀਂ: ਪੰਜਾਬੀ ਚੋਣਵੀਂ • CEP - ਅਸਾਈਨਮੈਂਟ - 3

ਸ਼੍ਰੇਣੀ ਗਿਆਰਵੀਂ: ਪੰਜਾਬੀ ਚੋਣਵੀਂ
                                     CEP - ਅਸਾਈਨਮੈਂਟ - 3

1. ਭਾਰਤੀ ਪੰਜਾਬ ਵਿੱਚ ਪ੍ਰਮੁੱਖ ਕਿੰਨੀਆਂ ਉਪਬੋਲੀਆਂ ਹਨ।

ੳ) 1
ਅ) 2
ੲ) 3
ਸ) 4

2. (ਬਿੱਚਮਾ ਤੇ ਗੈਲ ਗੈਲ) ਸ਼ਬਦ ਕਿਸ ਉਪ ਬੋਲੀ ਦੇ ਹਨ ?

ੳ) ਪੁਆਧੀ
ਅ) ਮਲਵਈ
ੲ) ਦੁਆਬੀ
ਸ) ਮਾਝੀ

3. ਜ਼ਿਲਾ ਮੋਗਾ ਤੇ ਫਿਰੋਜ਼ਪੁਰ ਵਿੱਚ ਉਪ ਭਾਸ਼ਾ.... ਬੋਲੀ ਜਾਂਦੀ ਹੈ।

ੳ) ਪੁਆਧੀ
ਅ) ਦੁਆਬੀ
ੲ) ਮਾਝੀ
ਸ) ਮਲਵਈ

4. ਕਿਸੇ ਇੱਕ ਜੁਝਾਰਵਾਦੀ ਕਵੀ ਦਾ ਨਾਮ ਲਿਖੋ।

5. ਕਿਸੇ ਇੱਕ ਇਸਤਰੀ ਕਵਿੱਤਰੀ ਦਾ ਨਾਮ ਲਿਖੋ।

6. ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਪੰਜਾਬੀ ਕਵਿਤਾ ਲਿਖਣ ਵਾਲਿਆਂ ਨੂੰ.......... ਕਵੀ ਕਿਹਾ ਜਾਂਦਾ ਹੈ।

7. .......... ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਕਿਹਾ ਜਾਂਦਾ ਹੈ ।

8. ਪੰਜਾਬੀ ਦੀ ਕਿਸੇ ਇੱਕ ਪਹਾੜੀ ਉਪਬੋਲੀ ਦਾ ਨਾਮ ਲਿਖੋ। 

9. ਭਾਈ ਵੀਰ ਸਿੰਘ ਨੂੰ ਮੇਰੇ ਸਾਈਆਂ ਜੀਓ ਪੁਸਤਕ ਉੱਪਰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 
                                     (ਦੱਸੋ ਸਹੀ ਕਿ ਗ਼ਲਤ)

10. ਪੰਜਾਬੀ ਦੇ ਕਿਸੇ ਪ੍ਰਸਿੱਧ ਗਜ਼ਲਕਾਰ ਦਾ ਨਾਮ ਲਿਖੋ।     
                                                 (1*10=10)
ਚਾਰ ਅੰਕਾਂ ਵਾਲੇ ਪ੍ਰਸ਼ਨ :-

1. ਟਕਸਾਲੀ ਪੰਜਾਬੀ ਤੋਂ ਕੀ ਭਾਵ ਹੈ? ਸੰਖੇਪ ਨੋਟ ਲਿਖੋ। 

2. ਗੁਰਮੁਖੀ ਲਿਪੀ ਦੀ ਸਾਰੀ ਵਰਨਮਾਲਾ ਨੂੰ ਤਰਤੀਬ ਵਿੱਚ ਲਿਖ ਕੇ ਇਸ ਦਾ ਮਹੱਤਵ ਸੰਖੇਪ ਵਿੱਚ ਦੱਸੋ। 

3. ਕਾਲਮ (ੳ) ਵਿੱਚ ਦਿੱਤੇ ਸ਼ਬਦਾਂ ਨੂੰ ਕਾਲਮ (ਅ) ਵਿੱਚ ਦਿੱਤੇ ਸ਼ਬਦਾਂ ਨਾਲ ਸਹੀ ਤਰੀਕੇ ਮਿਲਾਓ :-

ੳ- ਮਲਵਈ, ਦੁਆਬੀ, ਪੁਆਧੀ, ਮਾਝੀ
ਅ- ਪਹੂ, ਗੱਭੇ, ਆਥਣ, ਸਿੰਘ ਜੀ   
                                          (4+4+4=12 )
1.ਵੱਡਾ ਪ੍ਰਸ਼ਨ :-
ਆਧੁਨਿਕ ਪੰਜਾਬੀ ਕਵਿਤਾ ਦੀਆਂ ਪ੍ਰਵਿਰਤੀਆਂ ਉੱਪਰ ਵਿਸਥਾਰ ਸਹਿਤ ਨੋਟ ਲਿਖੋ।
                                               (1*8=8)

Post a Comment

0 Comments