~ CEP -ਅਸਾਈਨਮੈਂਟ-1 ~
1. ਗੁਰੂ ਰੂਪ ਗ੍ਰੰਥ ਕੀ ਹੈ:
ੳ) ਗ੍ਰੰਥ
ਅ) ਪੁਸਤਕ
ੲ) ਕਵਿਤਾ
ਸ) ਸਫਰਨਾਮਾ
2. ਰੱਜੀ ਪੁੱਜੀ ਮਿੱਟੀ ਦੇ ਲੇਖਕ ਹਨ
ੳ) ਬਲਵੰਤ ਗਾਰਗੀ
ਅ) ਲਾਲ ਸਿੰਘ ਕਮਲਾ ਅਕਾਲੀ
ੲ) ਬਲਰਾਜ ਸਾਹਨੀ
ਸ) ਸਰਮੁਖ ਸਿੰਘ ਅਮੋਲ
3. ਮੀਸ਼ਾ ਦੀ ਕਵਿਤਾ ਵਿੱਚ ਪ੍ਰਾਹੁਣੀ ਕੌਣ ਹੈ ?
ੳ) ਨਵੀਂ ਵਿਆਹੀ ਕੁੜੀ
ਅ) ਨਵ ਜਨਮੀ ਬੱਚੀ
ੲ) ਘਰ ਆਈ ਮਹਿਮਾਨ ਔਰਤ
ਸ) ਇਹਨਾਂ ਵਿੱਚੋਂ ਕੋਈ ਨਹੀਂ
4. 'ਲੰਦਨ ਦੇ ਲੋਕ ਮਲੀਨ ਭਾਸ਼ਾ ਦੀ ਵਰਤੋਂ ਨਹੀਂ ਕਰਦੇ' :
ਦੱਸੋ ਉਪਰੋਕਤ ਕਥਨ ਸਹੀ ਹੈ ਜਾਂ ਗ਼ਲਤ ?
5. ਕਵਿਤਾ ਦੀ ਤੁਕ ਪੂਰੀ ਕਰੋ 'ਉੱਡਣਹਾਰੇ ਪੰਛੀ ਲਈ ਇਹ ਸੋਹਣਾ ਹੈ ...
ੳ) ਜਿੰਦ ਕੋਹਣਾ
ਅ) ਰੋਣਾ ਧੋਣਾ
ੲ) ਮਨ ਮੋਹਣਾ
ਸ) ਆਜ਼ਾਦੀ ਖੋਹਣਾ।
6. ਸਰਮੁਖ ਸਿੰਘ ਅਮੋਲ ਦੇ ਸਫ਼ਰਨਾਮੇ ਦਾ ਨਾਮ ਲਿਖੋ।
(1*6=6)
1. ਸੰਖੇਪ ਵਿੱਚ ਦੱਸੋ: ਭਾਸ਼ਾ ਤੇ ਉਪ ਭਾਸ਼ਾ ਵਿੱਚ ਕੀ ਅੰਤਰ ਹੈ।
2. ਮਾਝੀ ਉਪ ਬੋਲੀ ਵਾਲ਼ੇ ਕੋਈ ਚਾਰ ਜ਼ਿਲ੍ਹਿਆਂ ਦੇ ਨਾਮ ਲਿਖੋ।
3. ਮਲਵਈ ਉਪ ਭਾਸ਼ਾ ਦੇ ਦੋ ਸ਼ਬਦਾਂ (ਸਾਝਰੇ) ਅਤੇ (ਆਥਣ) ਨੂੰ ਟਕਸਾਲੀ ਵਿੱਚ ਲਿਖੋ:
(6*2=6)
1. ਭਾਰਤੀ ਪੰਜਾਬ ਦੇ ਨਕਸ਼ੇ ਵਿੱਚ ਪੰਜਾਬ ਦੀਆਂ ਉਪ ਬੋਲੀਆਂ ਦੇ ਇਲਾਕੇ ਦਰਸਾਉ ਅਤੇ ਪ੍ਰਮੁੱਖ ਜ਼ਿਲ੍ਹਿਆਂ ਦੇ ਨਾਮ ਲਿਖੋ।
2. ਪੰਜਾਬੀ ਭਾਸ਼ਾ ਜਾਂ ਗੁਰਮੁਖੀ ਲਿਪੀ ਦੇ ਵਿਕਾਸ ਨੂੰ ਰੇਖਾ ਚਿਤਰ (ਡਾਇਆਗ੍ਰਾਮ) ਰਾਹੀਂ ਦਰਸਾਓ। (4+4=8)

0 Comments