Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਲਾਜ਼ਮੀ ਪੰਜਾਬੀ ਜੀ.ਕੇ. -12

1. 'ਪੰਜਾਬੀ ਸੱਭਿਆਚਾਰ' ਪਾਠ ਦਾ ਲੇਖਕ ਕੌਣ ਹੈ ?
ਉ. - ਡਾ. ਬਰਿੰਦਰ ਕੌਰ

2. ਉਹ ਚਰਿੱਤਰ ਜੋ ਜੀਵਨ ਵਿੱਚ ਕਿਸੇ ਨਿਯਮਬੱਧਤਾ ਦਾ ਧਾਰਨੀ ਹੈ, ਉਸ ਨੂੰ ਕੀ ਕਹਿੰਦੇ ਹਨ ?
ਉ. - ਸੱਭਿਆਚਾਰ

3. ਸੱਭਿਆਚਾਰ ਲਈ ਅੰਗਰੇਜ਼ੀ ਸ਼ਬਦ 'ਕਲਚਰ' ਕਿਸ ਭਾਸ਼ਾ ਤੋਂ ਲਿਆ ਗਿਆ ਹੈ ?
ਉ.- ਲੈਟਿਨ ।

4. ਵੈਦਿਕ ਸੱਭਿਆਚਾਰ ਦਾ ਮਹਾਨ ਗ੍ਰੰਥ , ਜੋ ਪੰਜਾਬ ਦੀ ਧਰਤੀ 'ਤੇ ਰਚਿਆ ਗਿਆ ?
ਉ. - ਰਿਗਵੇਦ

5. ਪਾਣਿਨੀ ਦਾ ਨਿਯਮਬੱਧ ਗ੍ਰੰਥ ........ ਤੇ ਲਿਖਿਆ ਗਿਆ ਸੀ ?
ਉ. - ਵਿਆਕਰਨ ।

6. ਅਜੋਕੇ ਭਾਰਤੀ ਪੰਜਾਬ ਵਿੱਚ ਕਿੰਨੇ ਕੂ ਦਰਿਆ ਬਚੇ ਹਨ ?
ਉ.- ਢਾਈ ਕੁ ।

7. ਸਿੱਖ ਗੁਰੂਆਂ ਨੇ ਆਪਣੀ ਕਿਸ ਸੋਚ ਨਾਲ ਨਵੇਂ ਸੱਭਿਆਚਾਰ ਦਾ ਨਿਰਮਾਣ ਕੀਤਾ ?
ਉ. - ਮਾਨਵਵਾਦੀ ।

8. ਪੰਜਾਬ ਦੀ ਧਰਤੀ  ਉੱਪਰ ਕਿਸ ਪ੍ਰਾਚੀਨ ਅਤੇ ਮਹਾਨ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ ਗਈ ?
ਉ.- ਤਕਸ਼ਿਲਾ

Post a Comment

0 Comments