Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਪੰਜਾਬੀ ਜੀ.ਕੇ. (ਚੋਣਵੀਂ-12)

1. 'ਦਿਲਹੁ ਮੁਹਬਤਿ ਜਿਨ ਸੇਈ ਸਚਿਆ' ਕਵਿਤਾ ਦਾ ਕਵੀ ਕੌਣ ਹੈ ?
ਉ. - ਸ਼ੇਖ ਫ਼ਰੀਦ ਜੀ

2. ਪੰਜਾਬੀ ਸੂਫ਼ੀ ਕਾਵਿ ਧਾਰਾ ਦਾ ਜਨਮ ਕਿਸ ਕਵੀ ਦੀ ਕਵਿਤਾ ਨਾਲ ਹੋਇਆ ?
ਉ.- ਸ਼ੇਖ ਫ਼ਰੀਦ ਜੀ

3. ਜਿੰਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾਇਆ ਹੈ ਉਹ ਕਿਸ ਦੇ ਦਰ ਦੇ ਫ਼ਕੀਰ ਹਨ ?
ਉ. - ਖ਼ੁਦਾ ਦੇ।

Post a Comment

0 Comments