ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 24.09.2020 ਤੋਂ 30.09.2020 ਤੱਕ ਪੰਜਾਬ ਸਰਕਾਰ ਵੱਲੋਂ ਮੈਗਾ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ,ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ ਮਿਤੀ 14.09.2020 ਤੱਕ www.pgrkam.com ਤੇ Registration ਕਰੋ Click on 6th State Level Mega Job Fair,
ਜਿੱਥੇ ਤੁਸੀ ਸੱਤ ਤਰ੍ਹਾਂ ਦੀਆਂ ਪ੍ਰਾਇਵੇਟ ਨੌਕਰੀਆਂ ਲਈ ਅਪਲਾਈ ਕਰ ਸਕਦੇ ਹੋ ।
ਵਲੋਂ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ.
ਪੰਜਾਬ ਸਰਕਾਰ.
Helpline No. 7740001682.


0 Comments