Preparation of every Punjabi related paper is absolutely free

Header Ads Widget

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ

ਸਾਹਿਤ ਕੀ ਹੁੰਦਾ ਹੈ? ਪੰਜਾਬੀ ਦੇ ਪ੍ਰਸਿੱਧ ਸਾਹਿਤ ਰੂਪਾਂ ਬਾਰੇ ਜਾਣਕਾਰੀ ਦਿਉ ?

            ਸਾਹਿਤ, ਸ਼ਬਦ ਕਲਾ ਹੈ ਇਹ ਸੂਖਮ (ਕੋਮਲ / ਲਲਿਤ) ਕਲਾਵਾਂ ਵਿਚੋਂ ਇਕ ਹੈ।ਇਸ ਵਿੱਚ ਮਨ ਦੇ ਭਾਵ ਅਤੇ ਵਿਚਾਰ ਸ਼ਬਦਾਂ ਰਾਹੀਂ ਕਲਾਮਈ ਢੰਗ ਵਿੱਚ ਪੇਸ਼ ਕੀਤੇ ਹੁੰਦੇ ਹਨ। ਕੁਝ ਲੋਕ ਸਾ + ਹਿਤ (ਸਭ ਦਾ ਹਿੱਤ ਜਾਂ ਭਲਾ) ਵਿੱਚ ਵਿਸ਼ਵਾਸ ਕਰਦੇ ਹਨ। ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਇਸ ਤਰ੍ਹਾਂ ਹਨ। ਕਵਿਤਾ, ਕਹਾਣੀ, ਨਾਵਲ, ਇਕਾਂਗੀ, ਨਾਟਕ, ਨਿਬੰਧ, ਜੀਵਨੀ, ਸਵੈ ਜੀਵਨੀ, ਸਫ਼ਰਨਾਮਾ।




Post a Comment

0 Comments