ਇਹ ਕਵਿਤਾਵਾਂ ਸਾਧਾਰਨ ਹਨ ਐਪਰ ਪੁਰਾਣੇ ਵੇਲੇ ਅਤੇ ਲੋਕ ਕਿੱਤਿਆਂ ਬਾਰੇ ਸੰਖੇਪ ਵਿੱਚ ਤਰਤੀਬਵਾਰ ਜਾਣਕਾਰੀ ਦੇਣ ਹਿੱਤ ਲਿਖੀਆਂ ਜਾਪਦੀਆਂ ਹਨ ਕਿਉਂਕਿ ਇਕ ਕਵਿਤਾ, ਇਕ ਕਿੱਤਾ ; ਫਿਰ ਉਸ ਬਾਰੇ ਜਾਣਕਾਰੀ। ਉਸ ਤੋਂ ਪਹਿਲੇ ਪੰਨੇ ਉੱਤੇ ਤਸਵੀਰ।
ਕਵੀ ਵਿੱਚ ਨਿਮਰਤਾ ਤੇ ਸਾਂਝ ਜਿਹੇ ਵਡੇਰੇ ਗੁਣ ਹਨ। ਉਸ ਵਲੋਂ 'ਸ਼ਾਮੀ ਸ਼ਾਹ' ਨੂੰ ਅਨੇਕਾਂ ਵਾਰ ਸੱਜਦੇ ਕੀਤੇ ਗਏ ਹਨ। ਉਸ ਅੰਦਰ ਲੋਕ ਕਿੱਤਿਆਂ ਦੇ ਗੁਆਚ ਜਾਣ ਦਾ ਦਰਦ ਵੀ ਮਾਲੂਮ ਹੁੰਦਾ ਹੈ। ਸ਼ਾਇਦ ਇਸੇ ਲਈ ਸਾਰੀ ਕਿਤਾਬ ; ਉਨ੍ਹਾਂ ਕਿੱਤਿਆਂ ਬਾਬਤ ਲਿਖ ਦਿੱਤੀ।
ਭਾਸ਼ਾਈ ਤੌਰ 'ਤੇ ਜਿੱਥੇ ਉਰਦੂ ਦਾ ਪ੍ਰਭਾਵ ਹੈ। ਉੱਥੇ ਦੁਆਬੀ ਪੰਜਾਬੀ ਨੂੰ ਵਿਸ਼ੇਸ਼ ਥਾਂ ਪ੍ਰਾਪਤ ਹੈ। ਪੁਰਾਣੇ 'ਕਿੱਤਾਕਾਰੀ ਸ਼ਬਦ' ਵਿਸ਼ੇਸ਼ ਧਿਆਨ ਖਿੱਚਦੇ ਹਨ ਜਿਸ ਬਾਰੇ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਇਆ ਜਾਣਾ ਲਾਜ਼ਮੀ ਹੈ।
ਇਹ ਪਹਿਲਾ ਕਦਮ ਹੈ। ਸਾਹਿਤ ਅਥਾਹ ਡੂੰਘਾ ਹੈ। ਕਵਿਤਾ ਦੇ ਖੇਤਰ ਵਿੱਚ 'ਜੁਗਨੂੰਆਂ ਦੇ ਸ਼ਹਿਰ ਤੋਂ' ਲੈਕਚਰਾਰ ਸੁਰਿੰਦਰ ਮੋਹਨ ਹੋਰਾਂ ਦਾ ਨਿੱਘਾ ਸਵਾਗਤ ਹੈ।
- ਮੁੱਖ ਪੰਨਾ
- ਤਤਕਰਾ
- __ਕਰੀਅਰ ਅਗਵਾਈ ਲੇਖ
- __ਸੰਪਾਦਕੀ (ਸ਼ਮ੍ਹਾਦਾਨ)
- __ਸ਼ਮ੍ਹਾਦਾਨ ( ਨਵੇਂ ਅੰਕ )
- __ਕਾਵਿ ਰਚਨਾਵਾਂ
- __ਆਲੋਚਨਾਤਮਕ ਲੇਖ / ਨਿਬੰਧ
- __ਕਿਤਾਬਾਂ ਦੇ ਮੁੱਖ-ਬੰਧ
- __ਕਿਤਾਬਾਂ ਦੇ ਰੀਵਿਊਜ਼
- ਅਕਾਦਮਿਕ ਪੜ੍ਹਾਈ
- __ਪਹਿਲੀ ਤੋਂ ਪੰਜਵੀਂ ਤੱਕ ਦਾ ਸਿਲੇਬਸ
- __ਛੇਵੀ ਤੋਂ ਅੱਠਵੀਂ ਦਾ ਸਿਲੇਬਸ
- __ਜਮਾਤ ਨੌਵੀਂ-ਦਸਵੀਂ ਲਈ ਮੈਟਰ
- __ਗਿਆਰਵੀਂ ਜਮਾਤ ਲਈ ਮੈਟਰ
- __ਬਾਰ੍ਹਵੀਂ ਜਮਾਤ ਲਈ ਮੈਟਰ
- __ਗ੍ਰੈਜੂਏਸ਼ਨ ਮੈਟਰ
- __ਪੋਸਟ ਗ੍ਰੈਜੂਏਸ਼ਨ ਮੈਟਰ
- ਟੈਸਟਾਂ ਦੀ ਤਿਆਰੀ ਲਈ ਮੈਟਰ
- _ਪੰਜਾਬੀ ਸਾਹਿਤ
- __ਮੁੱਢਲਾ ਪੰਜਾਬੀ ਸਾਹਿਤ
- __ਗੁਰਮਤਿ ਸਾਹਿਤ
- __ਸੂਫ਼ੀ ਸਾਹਿਤ
- __ਕਿੱਸਾ ਸਾਹਿਤ
- __ਵਾਰ ਸਾਹਿਤ
- __ਪੁਰਾਤਨ ਪੰਜਾਬੀ ਵਾਰਤਕ
- __ਆਧੁਨਿਕ ਸਾਹਿਤ
- _ਪੰਜਾਬੀ ਭਾਸ਼ਾ
- _ਪੰਜਾਬੀ ਸੱਭਿਆਚਾਰ ਤੇ ਲੋਕਧਾਰਾ
- _ਪੰਜਾਬੀ ਅਲੋਚਨਾ ਅਤੇ ਮੈਟਾ- ਅਲੋਚਨਾ
- ਗੈਲਰੀ
- ਸਾਡੇ ਬਾਰੇ
- ਹੋਰ ਲਿੰਕ
- __ਪੰਜਾਬੀ ਲੈਕਚਰ
- __ਜਨਰਲ ਨਾਲਜ
- __ਈ-ਸਰਵਸਿਜ਼
- __ਰੁਜ਼ਗਾਰ/ ਕਰੀਅਰ ਬੁਲੇਟਿਨ
- __ਉਤਸ਼ਾਹਿਤ / ਮੌਟੀਵੇਸ਼ਨ ਵੀਡੀਓਜ਼
- __ਡਾਕੂਮੈਂਟਰੀਆਂ
- __ਮੁਲਾਕਾਤਾਂ
- ਹੋਰ ਲੇਖਕ
- ਨਵੇਂ ਕੋਰਸ

0 Comments